Gurbani Dian Lagan Matran Di Vilakhanta

Gurbani Dian Lagan Matran Di Vilakhanta

Rs.175.00
Product Code: SB021
Availability: In Stock
Viewed 1422 times

Product Description

Number of Pages : 446.ਗੁਰਬਾਣੀ ਦੀਆਂ ਲਗਾਂ ਮਾਤ੍ਰਾਂ ਦੀ ਵਿਲੱਖਣਤਾ Written By ਇਸ ਪੁਸਤਕ ਵਿਚ ਸਤ ਸੌ ਗੁਰਬਾਣੀ ਦੇ ਪਦਾਂ ਤੇ ਅਨੇਕਾਂ ਤੁਕਾਂ ਦੀ ਵਿਆਖਿਆ ਲਗਾਂਮਾਤ੍ਰਾਂ ਦੇ ਨੇਮਾਂ ਅਨੁਸਾਰ ਕੀਤੀ ਗਈ ਹੈ । ਪੁਸਤਕ ਵਿਚ ਖਾਸ ਦੋ ਪ੍ਰਕਰਣ ਹਨ । ਗੁਰਬਾਣੀ ਦੇ ਪਦ ਲੈ ਕੇ ਉਨ੍ਹਾਂ ਦੀ ਲਗਮਾਤ੍ਰੀ ਨੇਮਾਂ ਨਾਲ ਅਰਥ ਵਿਆਖਿਆ ਕੀਤੀ ਗਈ ਹੈ । ਜਿਸ ਨਾਲ ਉਨ੍ਹਾਂ ਤੁਕਾਂ ਤੇ ਸਬਦਾਂ ਦੇ ਭੀ ਅਰਥ ਹੋ ਗਏ ਹਨ, ਜਿਨ੍ਹਾਂ ਵਿਚ ਉਹ ਪਦ ਵਰਤੇ ਗਏ ਹਨ । ਫੇਰ ਲਗਮਾਤ੍ਰੀ ਨੇਮਾਂ ਦਾ ਨਿਰਣਾ ਕੀਤਾ ਹੈ । ਦੁਜਾ ਪ੍ਰਕਰਣ ਹੈ, ‘ ਪਾਠ ਭੇਦ ਤੇ ਅਰਥ ਭੇਦ’ । ਇਸ ਵਿਚ ਲਗਾਂਮਾਤ੍ਰਾਂ ਦੇ ਨੇਮਾਂ ਅਨੁਸਾਰ ਸੁਧ ਪਾਠ ਤੇ ਸੁਧ ਅਰਥ ਪ੍ਰਗਟ ਕੀਤੇ ਗਏ ਹਨ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order